ਸਮੱਗਰੀ 'ਤੇ ਜਾਓ
  • ਹੋਮ
  • ਐਪਾਂ
    • ਕਾਲਿੰਗਮੈਸੇਜਿੰਗਗਰੁੱਪਸਟੇਟਸਚੈਨਲMeta AIਸੁਰੱਖਿਆ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਵਪਾਰ ਲਈ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2026 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਕਾਲਿੰਗ

      ਵੌਇਸ ਅਤੇ ਵੀਡੀਓ ਨਾਲ ਕਨੈਕਟ ਰਹੋ।

    • ਮੈਸੇਜਿੰਗ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਗਰੁੱਪ

      ਗਰੁੱਪਾਂ ਵਿੱਚ ਕਨੈਕਟ ਕਰਨ ਸੰਬੰਧੀ ਤੁਹਾਡੇ ਲਈ ਲੋੜੀਂਦੇ ਮੈਸੇਜਿੰਗ ਫ਼ੀਚਰ।

    • ਚੈਨਲ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ।

    • Meta AI

      WhatsApp 'ਤੇ ਸੁਰੱਖਿਆ ਅਤੇ ਪਰਦੇਦਾਰੀ ਦੇ ਨਾਲ, ਕਿਸੇ ਵੀ ਚੀਜ਼ ਵਿੱਚ ਮਦਦ ਪ੍ਰਾਪਤ ਕਰੋ।

    • ਸਟੇਟਸ

      ਆਪਣੇ ਹਰ ਰੋਜ਼ ਦੇ ਪਲਾਂ ਨੂੰ ਫ਼ੋਟੋਆਂ, ਵੀਡੀਓਜ਼ ਅਤੇ ਵੌਇਸ ਨੋਟਸ ਨਾਲ ਸਾਂਝਾ ਕਰੋ।

    • ਸੁਰੱਖਿਆ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪ
ਲੌਗ-ਇਨ ਕਰੋਡਾਊਨਲੋਡ ਕਰੋ

ਆਪਣੇ ਤਰੀਕੇ ਨਾਲ ਕਨੈਕਟ ਕਰੋ

WhatsApp 'ਤੇ, ਗੱਲਬਾਤ ਭਾਵਪੂਰਨ, ਮਜ਼ੇਦਾਰ ਹੋ ਸਕਦੀ ਹੈ ਅਤੇ ਤੁਸੀਂ ਆਪਣੀ ਅਸਲ ਸ਼ਖਸ਼ੀਅਤ ਨੂੰ ਦਰਸਾ ਸਕਦੇ ਹੋ। ਕਿਸੇ ਵੀ ਡਿਵਾਈਸ 'ਤੇ ਮੈਸੇਜਿੰਗ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ ਸੁਰੱਖਿਅਤ ਹੈ, ਇਸ ਲਈ ਤੁਸੀਂ ਖੁੱਲ੍ਹ ਕੇ ਬੋਲ ਸਕਦੇ ਹੋ ਅਤੇ ਜਾਣ ਸਕਦੇ ਹੋ ਕਿ ਤੁਹਾਡੇ ਨਿੱਜੀ ਸੁਨੇਹੇ ਨਿੱਜੀ ਅਤੇ ਸੁਰੱਖਿਅਤ ਰਹਿੰਦੇ ਹਨ।

ਡਾਊਨਲੋਡ ਕਰੋ

ਆਪਣੇ ਸੁਨੇਹੇ ਵਿਵਸਥਿਤ ਕਰੋ

ਆਪਣੀਆਂ ਗੱਲਾਂਬਾਤਾਂ ਨੂੰ ਵਿਵਸਥਿਤ ਕਰਕੇ, ਫਾਰਮੈਟ ਕਰਕੇ ਅਤੇ ਇਸਦਾ ਅਨੁਵਾਦ ਕਰਕੇ ਰੱਖੋ।

  • ਇਨਬਾਕਸ ਫਿਲਟਰ

    ਵਿਵਸਥਿਤ ਰਹੋ ਅਤੇ ਸਾਰੀਆਂ, ਨਾ ਪੜ੍ਹੀਆਂ ਅਤੇ ਗਰੁੱਪ ਚੈਟਾਂ ਲਈ ਫਿਲਟਰਾਂ ਨਾਲ ਆਪਣੀਆਂ ਸਭ ਤੋਂ ਮਹੱਤਵਪੂਰਨ ਗੱਲਬਾਤਾਂ ਨੂੰ ਲੱਭੋ।

    ਇਹ ਕਰਨ ਦਾ ਤਰੀਕਾ ਜਾਣੋ
  • ਪਿੰਨ ਕੀਤੇ ਗਏ ਸੁਨੇਹੇ

    ਸਭ ਤੋਂ ਮਹੱਤਵਪੂਰਨ ਸੁਨੇਹਿਆਂ ਨੂੰ ਆਸਾਨੀ ਨਾਲ ਐਕਸੈਸ ਕਰਨ ਲਈ ਚੈਟ ਦੇ ਸਿਖਰ 'ਤੇ ਵੱਧ ਤੋਂ ਵੱਧ 3 ਸੁਨੇਹਿਆਂ ਨੂੰ ਪਿੰਨ ਕਰਕੇ ਰੱਖੋ।

    ਇਹ ਕਰਨ ਦਾ ਤਰੀਕਾ ਜਾਣੋ
  • ਸੁਨੇਹੇ ਸੰਬੰਧੀ ਫਾਰਮੈਟਿੰਗ

    ਆਸਾਨੀ ਨਾਲ ਪੜ��ਹਨ ਲਈ ਆਪਣੇ ਸੁਨੇਹਿਆਂ ਵਿਚਲੇ ਟੈਕਸਟ ਨੂੰ ਫਾਰਮੈਟ ਕਰੋ - ਇਟੈਲਿਕਸ, ਬੋਲਡ, ਬੁਲੇਟ ਪੁਆਇੰਟ ਅਤੇ ਹੋਰ ਬਹੁਤ ਕੁਝ।

    ਇਹ ਕਰਨ ਦਾ ਤਰੀਕਾ ਜਾਣੋ
  • ਸੁਨੇਹੇ ਦੇ ਅਨੁਵਾਦ

    ਤੁਹਾਡੇ ਵੱਲੋਂ ਇੱਕ-ਦੂਜੇ ਨੂੰ ਜਾਂ ਗਰੁੱਪ ਚੈਟ ਵਿੱਚ ਭੇਜੇ ਜਾਂ ਪ੍ਰਾਪਤ ਹੋਏ ਸੁਨੇਹਿਆਂ ਦਾ ਅਨੁਵਾਦ ਸਿੱਧਾ ਆਪਣੀ WhatsApp ਚੈਟ ਵਿੱਚ ਕਰੋ।

    ਇਹ ਕਰਨ ਦਾ ਤਰੀਕਾ ਜਾਣੋ

ਆਪਣੀਆਂ ਚੈਟਾਂ ਵਿੱਚ ਆਪਣੇ ਆਪ ਨੂੰ ਵਿਅਕਤ ਕਰੋ

ਜਦੋਂ ਤੁਹਾਨੂੰ ਸ਼ਬਦਾਂ ਤੋਂ ਵੱਧ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਤਾਂ ਆਪਣੇ ਆਪ ਨੂੰ ਵਿਅਕਤ ਕਰਨ ਲਈ WhatsApp ਦੇ ਵੱਖ-ਵੱਖ ਫ਼ੀਚਰਾਂ 'ਤੇ ਨਿਰਭਰ ਕਰੋ - ਸਟਿੱਕਰ, GIF, ਪ੍ਰਤੀਕਿਰਿਆਵਾਂ, ਵੀਡੀਓ ਅਤੇ ਵੌਇਸ ਨੋਟਸ ਅਤੇ ਹੋਰ ਵੀ ਬਹੁਤ ਕੁਝ।

  • ਸਟਿੱਕਰ ਅਤੇ GIF

    ਖੋਜੇ ਜਾ ਸਕਣ ਵਾਲੇ ਅਤੇ ਅਨੁਕੂਲਿਤ ਕੀਤੇ ਜਾ ਸਕਣ ਵਾਲੇ ਸਟਿੱਕਰਾਂ, ਅਵਤਾਰਾਂ, ਅਤੇ GIF ਨਾਲ ਕ੍ਰੀਏਟਿਵ ਬਣੋ।

    ਡਾਊਨਲੋਡ ਕਰੋ
  • ਪ੍ਰਤੀਕਿਰਿਆਵਾਂ

    ਸੁਨੇਹਿਆਂ 'ਤੇ ਪ੍ਰਤੀਕਿਰਿਆ ਦੇਣ ਅਤੇ ਆਪਣੇ ਵਿਚਾਰਾਂ ਨੂੰ ਆਸਾਨੀ ਨਾਲ ਅਤੇ ਤੁਰੰਤ ਸਾਂਝਾ ਕਰਨ ਲਈ ਕਿਸੇ ਵੀ ਇਮੋਜੀ ਦੀ ਵਰਤੋਂ ਕਰੋ।

    ਡਾਊਨਲੋਡ ਕਰੋ
  • ਵੀਡੀਓ ਨੋਟਸ

    ਚੈਟ ਵਿੱਚ ਇੱਕ ਮਿੰਟ ਤੱਕ ਦੇ ਵੀਡੀਓ ਸੁਨੇਹਿਆਂ ਨੂੰ ਤੁਰੰਤ ਰਿਕਾਰਡ ਅਤੇ ਸਾਂਝਾ ਕਰਕੇ ਕਿਸੇ ਵਿਸ਼ੇਸ਼ ਪਲ ਵਿੱਚ ਹੋਏ ਅਹਿਸਾਸ ਨੂੰ ਕੈਪਚਰ ਕਰੋ।

    ਡਾਊਨਲੋਡ ਕਰੋ
  • ਵੌਇਸ ਨੋਟਸ

    ਪੂਰੀ ਕਹਾਣੀ ਦੱਸੋ, ਭਾਵੇਂ ਇਹ ਟਾਈਪ ਕਰਨ ਵਿੱਚ ਬਹੁਤ ਲੰਬੀ ਹੋਵੇ। ਜੇ ਤੁਹਾਨੂੰ ਪ੍ਰਾਪਤ ਹੋਏ ਵੌਇਸ ਨੋਟਸ ਨੂੰ ਪੜ੍ਹਨਾ ਪਸੰਦ ਹੈ ਤਾਂ ਟ੍ਰਾਂਸਕ੍ਰਿਪਟਾਂ ਦੀ ਵਰਤੋਂ ਕਰੋ ਜਾਂ ਉਨ੍ਹਾਂ ਨੂੰ ਤੇਜ਼ੀ ਨਾਲ ਸੁਣਨ ਲਈ ਉਨ੍ਹਾਂ ਦੀ ਗਤੀ 1.5 ਜਾਂ 2 ਗੁਣਾ ਵਧਾਓ।

    ਡਾਊਨਲੋਡ ਕਰੋ

ਕੀ ਹੋਰ ਮਦਦ ਦੀ ਲੋੜ ਹੈ?

ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ (FAQ) ਦੇਖੋ
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ (FAQ) ਦੇਖੋ
  • ਸੂਚੀਆਂ ਅਨੁਕੂਲਿਤ ਕਰਨਯੋਗ ਫਿਲਟਰ ਹਨ ਜਿਨ੍ਹਾਂ ਨਾਲ ਤੁਹਾਨੂੰ ਚੈਟਾਂ ਨੂੰ ਵਿਵਸਥਿਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਤੁਹਾਡੇ ਕੋਲ ਚਾਰ ਡਿਫ਼ੌਲਟ ਸੂਚੀਆਂ ਹਨ:

    • ਸਭ: ਤੁਹਾਡੇ ਸਾਰੇ ਸੁਨੇਹਿਆਂ ਦਾ ਡਿਫ਼ੌਲਟ ਵਿਊ।
    • ਨਾ-ਪੜ੍ਹੇ: ਉਨ੍ਹਾਂ ਮੈਸੇਜਾਂ ਨਾਲ ਚੈਟਾਂ, ਜਿਨ੍ਹਾਂ ਨੂੰ ਤੁਸੀਂ ਨਾ-ਪੜ੍ਹੇ ਵਜੋਂ ਚਿੰਨ੍ਹਿਤ ਕਰਦੇ ਹੋ ਜਾਂ ਤੁਸੀਂ ਹਾਲੇ ਤੱਕ ਖੋਲ੍ਹਿਆ ਨਹੀਂ ਹੈ।
    • ਮਨਪਸੰਦ: ਤੁਹਾਡੇ ਮਨਪਸੰਦ ਸੰਪਰਕਾਂ ਦੀਆਂ ਚੈਟਾਂ।
    • ਗਰੁੱਪ: ਤੁਹਾਡੀਆਂ ਸਾਰੀਆਂ ਗਰੁੱਪ ਚੈਟਾਂ ਇੱਕ ਥਾਂ 'ਤੇ।
    ਹੋਰ ਜਾਣੋ
  • ਤੁਸੀਂ ਕਿਸੇ ਸੁਨੇਹੇ ਨੂੰ ਦਬਾ ਕੇ ਰੱਖ ਕੇ ਅਤੇ 'ਪਿੰਨ ਕਰੋ' ਨੂੰ ਚੁਣ ਕੇ ਚੈਟ ਦੇ ਸਿਖਰ 'ਤੇ ਤਿੰਨ ਸੁਨੇਹਿਆਂ ਤੱਕ ਪਿੰਨ ਕਰ ਸਕਦੇ ਹੋ। ਇੱਕ ਵਾਰ ਪਿੰਨ ਕੀਤੇ ਜਾਣ ਤੋਂ ਬਾਅਦ, ਸੁਨੇਹਾ 24 ਘੰਟੇ, 7 ਦਿਨਾਂ ਜਾਂ 30 ਦਿਨਾਂ ਲਈ ਚੈਟ ਦੇ ਸਿਖਰ 'ਤੇ ਇੱਕ ਬੈਨਰ ਵਜੋਂ ਰਹਿੰਦਾ ਹੈ। ਚੈਟ ਵਿੱਚ ਸੁਨੇਹੇ 'ਤੇ ਨੈਵੀਗੇਟ ਕਰਨ ਲਈ ਸੁਨੇਹੇ ਬੈਨਰ 'ਤੇ ਟੈਪ ਕਰੋ।

    ਹੋਰ ਜਾਣੋ
  • WhatsApp ਤੁਹਾਨੂੰ ਬੋਲਡ ਕਰਨ, ਇਟੈਲਿਕ ਕਰਨ ਅਤੇ ਹੋਰ ਬਹੁਤ ਸਾਰੇ ਫਾਰਮੈਟਿੰਗ ਵਿਕਲਪਾਂ ਨਾਲ, ਆਪਣੇ ਸੁਨੇਹਿਆਂ ਦੇ ਅੰਦਰ ਲਿਖਤ ਨੂੰ ਫਾਰਮੈਟ ਕਰਨ ਦੀ ਇਜਾਜ਼ਤ ਦਿੰਦਾ ਹੈ।

    ਹੋਰ ਜਾਣੋ
  • ਤੁਸੀਂ ਆਪਣੀਆਂ ਚੈਟਾਂ ਵਿੱਚ ਭੇਜੇ ਗਏ ਜਾਂ ਪ੍ਰਾਪਤ ਹੋਏ ਸੁਨੇਹਿਆਂ ਦਾ ਉਪਲਬਧ ਭਾਸ਼ਾਵਾਂ ਵਿੱਚ ਅਨੁਵਾਦ ਕਰ ਸਕਦੇ ਹੋ। ਲੋਕੇਸ਼ਨਾਂ, ਦਸਤਾਵੇਜ਼ਾਂ, ਸੰਪਰਕਾਂ, ਸਟਿੱਕਰਾਂ ਅਤੇ GIF ਦਾ ਅਨੁਵਾਦ ਨਹੀਂ ਕੀਤਾ ਜਾ ਸਕਦਾ। ਅਨੁਵਾਦ ਕਰਨ ਲਈ ਤੁਹਾਨੂੰ ਇੱਕ ਮਜ਼ਬੂਤ WiFi ਸਿਗਨਲ ਜਾਂ ਸੈਲਿਊਲਰ ਡੇਟਾ, ਅਤੇ ਲੰਮੀ ਸਟੋਰੇਜ ਸਪੇਸ ਦੀ ਲੋੜ ਪਵੇਗੀ।

    ਹੋਰ ਜਾਣੋ
  • ਕੋਈ ਵਿਅਕਤੀਗਤ ਜਾਂ ਗਰੁੱਪ ਚੈਟ ਖੋਲ੍ਹੋ। ਫ਼ੋਟੋ ਜਾਂ ਵੀਡੀਓ ਲੈਣ ਲਈ, ਕੈਮਰਾ (ਕੈਮਰਾ) 'ਤੇ ਟੈਪ ਕਰੋ। ਮੌਜੂਦਾ ���ੋਟੋ ਜਾਂ ਵੀਡੀਓ ਅਟੈਚ ਕਰਨ ਲਈ, 'ਅਟੈਚ ਕਰੋ' (ਪੇਪਰ ਕਲਿੱਪ) ਨੂੰ ਦਬਾ ਕੇ ਰੱਖੋ ਫਿਰ ਸਾਂਝਾ ਕਰਨ ਲਈ ਫ਼ੋਟੋਆਂ ਜਾਂ ਵੀਡੀਓਜ਼ ਨੂੰ ਚੁਣੋ।

    ਹੋਰ ਜਾਣੋ
  • ਤੁਸੀਂ WhatsApp 'ਤੇ ਵੱਡੀਆਂ ਫ਼ਾਈਲਾਂ ਨੂੰ ਬਿਨਾਂ ਕਮਪ੍ਰੈੱਸ ਕੀਤੇੇ ਮੁਫ਼ਤ ਵਿੱਚ ਭੇਜ ਸਕਦੇ ਹੋ। ਦਸਤਾਵੇਜ਼ਾਂ ਲਈ, ਵੱਧ ਤੋਂ ਵੱਧ 2 GB ਫ਼ਾਈਲ ਆਕਾਰ ਦੀ ਇਜਾਜ਼ਤ ਹੈ।

    ਹੋਰ ਜਾਣੋ
  • WhatsApp 'ਤੇ ਵੀਡੀਓ ਨੋਟਸ ਤੁਹਾਨੂੰ ਵੱਧ ਤੋਂ ਵੱਧ 60 ਸਕਿੰਟ ਲੰਬੇ ਵੀਡੀਓ ਨੋਟ ਤੁਰੰਤ ਰਿਕਾਰਡ ਕਰਨ ਅਤੇ ਸਿੱਧਾ ਚੈਟ ਵਿੱਚ ਸਾਂਝਾ ਕਰਨ ਦੀ ਇਜਾਜ਼ਤ ਦਿੰਦੇ ਹਨ। ਵੀਡੀਓ ਨੋਟਸ ਨੂੰ ਪ੍ਰਾਪਤ ਕਰਤਾ ਡਾਊਨਲੋਡ ਨਹੀਂ ਕਰ ਸਕਦਾ।

    ਹੋਰ ਜਾਣੋ
  • WhatsApp ਵੌਇਸ ਮੈਸੇਜਿੰਗ ਨਾਲ ਤੁਸੀਂ ਸੰਪਰਕਾਂ ਅਤੇ ਗਰੁੱਪਾਂ ਨਾਲ ਤੁਰੰਤ ਸੰਚਾਰ ਕਰ ਸਕਦੇ ਹੋ। ਤੁਸੀਂ ਮਹੱਤਵਪੂਰਨ ਅਤੇ ਸਮਾਂ-ਸੰਵੇਦਨਸ਼ੀਲ ਜਾਣਕਾਰੀ ਪਹੁੰਚਾਉਣ ਲਈ ਇਸਦੀ ਵਰਤੋਂ ਕਰ ਸਕਦੇ ਹੋ।

    ਹੋਰ ਜਾਣੋ
  • ਤੁਸੀਂ ਵਿਅਕਤੀਗਤ ਅਤੇ ਗਰੁੱਪ ਚੈਟਾਂ ਵਿੱਚ ਸਟਿੱਕਰ ਐਕਸੈਸ ਕਰ ਸਕਦੇ ਹੋ। ਸਟਿੱਕਰਾਂ ਨੂੰ ਦੇਖਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਲਈ, ਚੈਟ ਖੋਲ੍ਹੋ, ਫਿਰ ਸਟਿੱਕਰ ਆਈਕਨ 'ਤੇ ਟੈਪ ਕਰੋ। ਤੁਹਾਡੇ ਵੱਲੋਂ ਇਸ 'ਤੇ ਟੈਪ ਕਰਦੇ ਹੀ ਸਟਿੱਕਰ ਭੇਜ ਦਿੱਤਾ ਜਾਵੇਗਾ। WhatsApp ਸਟਿੱਕਰ ਸਟੋਰ ਤੋਂ ਸੁਝਾਏ ਗਏ ਸਟਿੱਕਰ ਪੈਕ ਡਾਊਨਲੋਡ ਕੀਤੇ ਕਿਸੇ ਵੀ ਪੈਕ ਦੇ ਹੇਠਾਂ ਦਿਖਾਈ ਦੇਣਗੇ। ਤੁਸੀਂ ਇਨ੍ਹਾਂ ਸਟਿੱਕਰਾਂ ਨੂੰ ਭੇਜਣ ਲਈ ਕਿਸੇ ਸਟਿੱਕਰ 'ਤੇ ਵੀ ਟੈਪ ਕਰ ਸਕਦੇ ਹੋ ਜਾਂ ਪੂਰੇ ਪੈਕ ਨੂੰ ਦੇਖਣ ਲਈ ਸਟਿੱਕਰ ਪੈਕ ਸ਼ਾਮਲ ਕਰੋ 'ਤੇ ਟੈਪ ਕਰ ਸਕਦੇ ਹੋ।

    ਹੋਰ ਜਾਣੋ
  • ਤੁਸੀਂ ਇਮੋਜੀਆਂ ਨਾਲ ਵਿਅਕਤੀਗਤ ਅਤੇ ਗਰੁੱਪ ਚੈਟਾਂ ਵਿੱਚ ਮੈਸੇਜ 'ਤੇ ਰਿਐਕਸ਼ਨ ਦੇ ਸਕਦੇ ਹੋ। ਤੁਸੀਂ ਮੈਸੇਜ ਦੇ ਹੇਠਾਂ ਇਮੋਜੀ 'ਤੇ ਟੈਪ ਕਰਕੇ ਸੁਨੇਹੇ 'ਤੇ ਸਾਰੀਆਂ ਪ੍ਰਤੀਕਿਰਿਆਵਾਂ ਨੂੰ ਦੇਖ ਸਕਦੇ ਹੋ। ਸੁਨੇਹੇ 'ਤੇ ਪ੍ਰਤੀਕਿਰਿਆ ਦੇਣ ਲਈ, ਸੁਨੇਹੇ ਨੂੰ ਟੈਪ ਕਰਕੇ ਰੱਖੋ ਅਤੇ ਫਿਰ ਇਮੋਜੀ 'ਤੇ ਟੈਪ ਕਰੋ।

    ਹੋਰ ਜਾਣੋ
  • WhatsApp ਤੁਹਾਡੇ ਫ਼ੋਨ 'ਤੇ ਭੇਜੇ ਗਏ ਆਡੀਓ, ਵੀਡੀਓ ਅਤੇ ਫ਼ੋਟੋਆਂ ਨੂੰ ਸਵੈਚਲਿਤ ਤੌਰ 'ਤੇ ਸੁਰੱਖਿਅਤ ਕਰਦਾ ਹੈ। ਮੀਡੀਆ ਦਿਖਣਯੋਗਤਾ ਵਿਕਲਪ ਡਿਫੌਲਟ ਤੌਰ 'ਤੇ ਚਾਲੂ ਹੈ। ਤੁਹਾਡੀ ਡਿਵਾਈਸ ਦੇ ਸਥਾਨਕ ਸਟੋਰੇਜ 'ਤੇ ਸਵਾਚਲਿਤ ਤੌਰ 'ਤੇ ਮੀਡੀਆ ਨੂੰ ਸੁਰੱਖਿਅਤ ਕਰਨ ਲਈ WhatsApp ਨੂੰ ਰੋਕਣ ਲਈ, ਤੁਸੀਂ ਹੋਰ ਵਿਕਲਪ (ਤਿੰਨ ਖੜ੍ਹਵੇਂ ਬਿੰਦੂ) > ਸੈਟਿੰਗਾਂ > ਚੈਟਾਂ 'ਤੇ ਟੈਪ ਕਰ ਸਕਦੇ ਹੋ।

    ਹੋਰ ਜਾਣੋ
  • ਇਹ ਪੱਕਾ ਕਰਨ ਲਈ ���ਿ WhatsApp ਸਹੀ ਢੰਗ ਨਾਲ ਕੰਮ ਕਰਦਾ ਹੈ, ਪੱਕਾ ਕਰੋ ਕਿ ਤੁਹਾਡੇ ਫ਼ੋਨ ਵਿੱਚ ਸਟੋਰੇਜ ਸਪੇਸ ਉਪਲਬਧ ਹੈ। ਤੁਸੀਂ ਸਟੋਰ ਕੀਤੇ ਮੀਡੀਆ ਜਾਂ ਚੈਟਾਂ ਨੂੰ ਮਿਟਾ ਕੇ ਜਾਂ WhatsApp ਤੋਂ ਬਾਹਰ ਆਪਣੇ ਫ਼ੋਨ 'ਤੇ ਸਟੋਰੇਜ ਨੂੰ ਖਾਲੀ ਕਰਕੇ ਸਟੋਰੇਜ ਸਪੇਸ ਨੂੰ ਖਾਲੀ ਕਰ ਸਕਦੇ ਹੋ।

    ਹੋਰ ਜਾਣੋ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ

ਅਸੀਂ ਕੀ ਕਰਦੇ ਹਾਂ

ਫੀਚਰਬਲੌਗਸੁਰੱਖਿਆਕਾਰੋਬਾਰ ਲਈ

ਅਸੀਂ ਕੌਣ ਹਾਂ

ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ

WhatsApp ਵਰਤੋ

AndroidiPhoneMac/PCWhatsApp Web

ਕੀ ਮਦਦ ਚਾਹੀਦੀ ਹੈ?

ਸਾਡੇ ਨਾਲ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ