ਸਾਰੀ ਡਿਵਾਈਸਾਂ ਵਿੱਚ ਕਨੈਕਟ ਕਰੋ
ਸਾਡੀਆਂ ਐਪਾਂ ਡਾਉਨਲੋਡ ਕਰਕੇ ਆਪਣੀ ਪਸੰਦ ਦੀ ਡਿਵਾਈਸ ਨਾਲ WhatsApp 'ਤੇ ਕਾਲ ਕਰੋ। iOS, Android, Mac, iPad ਅਤੇ Windows ਡਿਵਾਈਸਾਂ 'ਤੇ ਕਾਲਿੰਗ ਉਪਲਬਧ ਹੈ।
ਲੋਕਾਂ ਨੂੰ ਸਪਸ਼ਟ ਤੌਰ 'ਤੇ ਸੁਣੋ ਅਤੇ ਦੇਖੋ
ਹੋਰ ਜਾਣੋਤੁਸੀਂ ਪੁਰਾਣੀਆਂ ਡਿਵਾਈਸਾਂ ਜਾਂ ਖਰਾਬ ਨੈੱਟਵਰਕ ਕਨੈਕਟੀਵਿਟੀ 'ਤੇ ਵੀ ਭਰੋਸੇਯੋਗ ਆਡੀਓ ਕਾਲਾਂ ਲਈ ਨਿਰਭਰ ਕਰ ਸਕਦੇ ਹੋ। HD ਕੁਆਲਿਟੀ ਵਾਲੀਆਂ ਵੀਡੀਓ ਕਾਲਾਂ, ਤਾਂ ਜੋ ਲੋਕ ਉਸੇ ਤਰ੍ਹਾਂ ਦਿਖਾਈ ਦੇਣ ਜਿਵੇਂ ਉਹ ਅਸਲ ਵਿੱਚ ਹਨ।
ਚੀਜ਼ਾਂ ਨੂੰ ਨਿੱਜੀ ਰੱਖੋ
ਹੋਰ ਜਾਣੋਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਤੁਹਾਡੀਆਂ ਨਿੱਜੀ ਕਾਲਾਂ ਨੂੰ ਤੁਹਾਡੇ ਅਤੇ ਉਸ ਵਿਅਕਤੀ ਦੇ ਵਿਚਕਾਰ ਹੀ ਰੱਖਦਾ ਹੈ, ਜਿਸ ਨਾਲ ਤੁਸੀਂ ਕਨੈਕਟ ਹੋ ਰਹੇ ਹੋ।
ਵੀਡੀਓ ਇਫ਼ੈਕਟ ਸ਼ਾਮਲ ਕਰੋ
ਆਪਣੀ ਨਿੱਜੀ ਸ਼ੈਲੀ ਦਿਖਾਉਣ ਲਈ ਵੀਡੀਓ ਕਾਲ ਦੌਰਾਨ ਇੱਕ ਫਿਲਟਰ ਜਾਂ ਬੈਕਗ੍ਰਾਉਂਡ ਸ਼ਾਮਲ ਕਰੋ। ਮੂਲ ਦਿੱਖ ਬਣਾਉਣ ਲਈ ਕਈ ਤਰ੍ਹਾਂ ਦੇ ਵਿਕਲਪਾਂ ਦਾ ਸੁਮੇਲ ਕਰੋ।











