ਡਾਉਨਲੋਡ ਕਰੋ
ਫ਼ੀਚਰ
ਕਾਲਿੰਗਮੈਸੇਜਿੰਗਗਰੁੱਪਚੈਨਲMeta AIਸਟੇਟਸਸੁਰੱਖਿਆ
ਪਰਦੇਦਾਰੀਬਲੌਗਐਪਾਂਮਦਦ ਕੇਂਦਰਕਾਰੋਬਾਰ ਲਈ
ਲੌਗ ਇਨ ਕਰੋ
ਡਾਉਨਲੋਡ ਕਰੋ

ਮੋਬਾਈਲ ਲਈ WhatsApp ਡਾਊਨਲੋਡ ਕਰੋ

App Store
Google Play

ਕਾਲਿੰਗ

WhatsApp ਵੀਡੀਓ ਅਤੇ ਵੌਇਸ ਕਾਲਾਂ ਮੁਫ਼ਤ ਹਨ*, ਇਨ੍ਹਾਂ ਦੀ ਕੋਈ ਸਮਾਂ ਸੀਮਾ ਨਹੀਂ ਹੈ, ਅਤੇ ਇਹ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇੱਕ-ਨਾਲ-ਇੱਕ ਜਾਂ ਗਰੁੱਪਾਂ ਵਿੱਚ ਕਾਲ ਕਰੋ।

* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।

ਹੋਰ ਜਾਣੋ

ਮੈਸੇਜਿੰਗ

ਉਹ ਗੱਲਬਾਤਾਂ ਕਰੋ ਜੋ ਭਾਵਪੂਰਣ ਅਤੇ ਮਨੋਰੰਜਕ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਤੁਹਾਡੇ ਵਰਗੀਆਂ ਮਹਿਸੂਸ ਹੁੰਦੀਆਂ ਹਨ। ਸੁਨੇਹੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ ਤਾਂ ਜੋ ਤੁਹਾਡੇ ਵਿਅਕਤੀਗਤ ਸੁਨੇਹੇ ਰਹਿਣ।

ਹੋਰ ਜਾਣੋ

ਪਰਦੇਦਾਰੀ

ਤੁਹਾਡੀ ਪਰਦੇਦਾਰੀ ਸਾਡੇ ਲਈ ਮਹੱਤਵਪੂਰਨ ਹੈ। WhatsApp 'ਤੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ਮੈਸੇਜ, ਫ਼ੋਟੋਆਂ, ਕਾਲਾਂ ਅਤੇ ਹੋਰ ਤੁਹਾਡੇ ਅਤੇ ਤੁਹਾਡੇ ਵੱਲੋਂ ਚੁਣੇ ਗਏ ਲੋਕਾਂ ਵਿਚਕਾਰ ਹੀ ਰਹਿੰਦੇ ਹਨ, ਜਿਸ ਦਾ ਮਲਤਬ ਹੈ ਕਿ WhatsApp ਵੀ ਉਨ੍ਹਾਂ ਨੂੰ ਨਹੀਂ ਦੇਖ ਸਕਦਾ।

ਹੋਰ ਜਾਣੋ

WhatsApp ਨੂੰ ਡਾਊਨਲੋਡ ਕਰੋ

ਸਾਰੇ ਫ਼ੀਚਰ ਜੋ ਤੁਹਾਨੂੰ ਪਸੰਦ ਹਨ: ਚੈਟ, ਕਾਲਿੰਗ, ਸਟੇਟਸ, ਸਕ੍ਰੀਨ ਸ਼ੇਅਰਿੰਗ ਅਤੇ ਹੋਰ ਬਹੁਤ ਕੁਝ।

ਡਾਉਨਲੋਡ ਕਰੋ

ਕੀ ਹੋਰ ਮਦਦ ਦੀ ਲੋੜ ਹੈ?

ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
  • ਲਿੰਕ ਕੀਤੇ ਡਿਵਾਈਸ ਤੁਹਾਡੀਆਂ ਡਿਵਾਈਸਾਂ ਵਿੱਚੋਂ ਕਿਸੇ ਤੋਂ ਵੀ WhatsApp ਨੂੰ ਐਕਸੈਸ ਕਰਨ ਲਈ ਇੱਕ ਭਰੋਸੇਯੋਗ, ਸੁਰੱਖਿਅਤ ਤਰੀਕਾ ਪ੍ਰਦਾਨ ਕਰਦੇ ਹਨ। ਤੁਸੀਂ ਆਪਣੇ ਮੁੱਖ ਫ਼ੋਨ ਨਾਲ ਇੱਕੋ ਸਮੇਂ 'ਤੇ ਵੱਧ ਤੋਂ ਵੱਧ ਚਾਰ ਡਿਵਾਈਸਾਂ ਤੱਕ ਨੂੰ ਲਿੰਕ ਕਰਕੇ ਕਨੈਕਟ ਰਹਿ ਸਕਦੇ ਹੋ। ਤੁਹਾਨੂੰ ਹਾਲੇ ਵੀ ਨਵੇਂ ਡਿਵਾਈਸਾਂ ਨੂੰ ਲਿੰਕ ਕਰਨ ਅਤੇ ਆਪਣੇ WhatsApp ਅਕਾਊਂਟ ਨੂੰ ਰਜਿਸਟਰ ਕਰਨ ਲਈ ਆਪਣੇ ਮੁੱਖ ਫ਼ੋਨ ਦੀ ਲੋੜ ਹੋਵੇਗੀ। ਕਿਸੇ ਡਿਵਾਈਸ ਨੂੰ ਲਿੰਕ ਕਰਨ ਦਾ ਤਰੀਕਾ ਜਾਣੋ ਇੱਥੇ।

    ਸਮਰਥਿਤ ਲਿੰਕ ਕੀਤੇ ਡਿਵਾਈਸਾਂ ਵਿੱਚ ਸ਼ਾਮਲ ਹਨ:

    • Windows
    • Mac
    • ਵੈੱਬ
    • Android ਟੈਬਲੇਟ
    • iPad
    • WearOS
    • ਕੰਪੈਨੀਅਨ ਫ਼ੋਨ
    • Meta AI ਗਲਾਸਿਜ਼
    • VR
    ਹੋਰ ਜਾਣੋ
  • Apple App Store ਵਿੱਚ WhatsApp Messenger ਲੱਭੋ ਅਤੇ ਪ੍ਰਾਪਤ ਕਰੋ 'ਤੇ ਟੈਪ ਕਰੋ। ਰਜਿਸਟਰ ਕਰੋ ਅਤੇ ਆਪਣੇ ਫ਼ੋਨ ਨੰਬਰ ਦੀ ਪੁਸ਼ਟੀ ਕਰੋ। ਜੇ ਤੁਹਾਡੀ ਚੈਟ ਦਾ ਬੈਕਅੱਪ ਮੌਜੂਦ ਹੈ, ਤਾਂ ਤੁਸੀਂ ਇਸਨੂੰ ਮੁੜ-ਬਹਾਲ ਕਰ ਸਕਦੇ ਹੋ। ਆਪਣਾ ਨਾਂ ਅਤੇ ਇੱਕ ਵਿਕਲਪਿਕ ਪ੍ਰੋਫ਼ਾਈਲ ਫ਼ੋਟੋ ਦਰਜ ਕਰੋ।

    ਹੋਰ ਜਾਣੋ
  • Google Play Store ਵਿੱਚ WhatsApp Messenger ਲੱਭੋ ਅਤੇ ਸਥਾਪਤ ਕਰੋ 'ਤੇ ਟੈਪ ਕਰੋ। ਰਜਿਸਟਰ ਕਰੋ ਅਤੇ ਆਪਣੇ ਫ਼ੋਨ ਨੰਬਰ ਦੀ ਪੁਸ਼ਟੀ ਕਰੋ। ਜੇ ਤੁਹਾਡੀ ਪੁਰਾਣੀ ਚੈਟ ਦਾ ਬੈਕਅੱਪ ਮਿਲ ਜਾਂਦਾ ਹੈ ਅਤੇ ਤੁਸੀਂ ਇਸਨੂੰ ਰੀਸਟੋਰ ਕਰਨਾ ਚਾਹੁੰਦੇ ਹੋ, ਤਾਂ ਜਾਰੀ ਰੱਖੋ 'ਤੇ ਟੈਪ ਕਰੋ। ਆਪਣਾ ਨਾਂ ਅਤੇ ਇੱਕ ਵਿਕਲਪਿਕ ਪ੍ਰੋਫ਼ਾਈਲ ਫ਼ੋਟੋ ਚੁਣੋ।

    ਹੋਰ ਜਾਣੋ
ਡਾਉਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਉਨਲੋਡ ਕਰੋ

ਅਸੀਂ ਕੀ ਕਰਦੇ ਹਾਂ

  • ਫ਼ੀਚਰ
  • ਬਲੌਗ
  • ਸੁਰੱਖਿਆ
  • ਕਾਰੋਬਾਰ ਲਈ

ਅਸੀਂ ਕੌਣ ਹਾਂ

  • ਸਾਡੇ ਬਾਰੇ
  • ਕੈਰੀਅਰ
  • ਬ੍ਰਾਂਡ ਸੈਂਟਰ
  • ਗੋਪਨੀਯਤਾ

WhatsApp ਦੀ ਵਰਤੋ

  • ਮੋਬਾਈਲ
  • ਡੈਸਕਟਾਪ
  • ਟੈਬਲੇਟ
  • WhatsApp Web

ਕੀ ਮਦਦ ਚਾਹੀਦੀ ਹੈ?

  • ਸਾਡੇ ਨਾਲ ਸੰਪਰਕ ਕਰੋ
  • ਮਦਦ ਕੇਂਦਰ
  • ਐਪਸ
  • ਸੁਰੱਖਿਆ ਸਲਾਹ
ਡਾਉਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ
  • ਪੰਜਾਬੀ
  • मराठी
  • हिन्दी
  • বাংলা
  • ગુજરાતી
  • தமிழ்
  • తెలుగు
  • ಕನ್ನಡ
  • മലയാളം
  • اردو
  • العربية
  • فارسی
  • Afrikaans
  • azərbaycan
  • Bahasa Indonesia
  • català
  • čeština
  • dansk
  • Deutsch
  • eesti
  • English
  • español
  • Filipino
  • français
  • Gaeilge
  • hrvatski
  • italiano
  • Kiswahili
  • latviešu
  • lietuvių
  • magyar
  • Melayu
  • Nederlands
  • norsk bokmål
  • o‘zbek
  • polski
  • Português (Brasil)
  • Português (Portugal)
  • română
  • shqip
  • slovenčina
  • slovenščina
  • suomi
  • svenska
  • Tiếng Việt
  • Türkçe
  • Ελληνικά
  • български
  • қазақ тілі
  • македонски
  • русский
  • српски
  • українська
  • עברית
  • ไทย
  • 한국어
  • 日本語
  • 简体中文
  • 繁體中文(台灣)
  • 繁體中文(香港)