ਡਾਉਨਲੋਡ ਕਰੋ
ਫ਼ੀਚਰ
ਕਾਲਿੰਗਮੈਸੇਜਿੰਗਗਰੁੱਪਚੈਨਲMeta AIਸਟੇਟਸਸੁਰੱਖਿਆ
ਪਰਦੇਦਾਰੀਬਲੌਗਐਪਾਂਮਦਦ ਕੇਂਦਰਕਾਰੋਬਾਰ ਲਈ
ਲੌਗ ਇਨ ਕਰੋ
ਡਾਉਨਲੋਡ ਕਰੋ

ਸਟੇਟਸ ਦੇਖਦੇ ਰਹੋ

WhatsApp ਸਟੇਟਸ 'ਤੇ ਆਪਣੇ ਲੋਕਾਂ ਨਾਲ ਫ਼ੋਟੋਆਂ, ਵੀਡੀਓਜ਼, ਵੌਇਸ ਨੋਟਸ ਅਤੇ ਟੈਕਸਟ ਸਾਂਝੇ ਕਰੋ। ਸਟਿੱਕਰ, GIF ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਕਰ ਕੇ ਉਨ੍ਹਾਂ ਨੂੰ ਨਿੱਜੀ ਬਣਾਓ। ਉਹ 24 ਘੰਟਿਆਂ ਬਾਅਦ ਵਿਊ ਤੋਂ ਗਾਇਬ ਹੋ ਜਾਣਗੇ।

ਵੌਇਸ ਨੋਟਸ, ਸਟਿੱਕਰ ਅਤੇ GIF ਵਰਗੇ whatspp ਸਟੇਟਸ ਫੀਚਰ ਦੇਖਕੇ ਹੱਸਦੇ ਹੋਏ ਦੋ ਦੋਸਤ

ਆਪਣੇ ਨਜ਼ਦੀਕੀ ਲੋਕਾਂ ਨਾਲ ਆਪਣੇ ਹਰ ਇੱਕ ਦਿਨ ਨੂੰ ਸਾਂਝਾ ਕਰਨ ਲਈ ਸਿਰਫ਼ ਸ਼ਬਦਾਂ 'ਤੇ ਨਿਰਭਰ ਨਾ ਕਰੋ। ਇਸ ਸੰਬੰਧੀ ਕੰਟਰੋਲ ਹਮੇਸ਼ਾਂ ਤੁਹਾਡੇ ਕੋਲ ਰਹਿੰਦਾ ਹੈ ਕਿ ਤੁਸੀਂ ਜੋ ਕੁਝ ਵੀ ਸਾਂਝਾ ਕਰਦੇ ਹੋ ਉਸ ਨੂੰ ਕੌਣ ਦੇਖਦਾ ਹੈ, ਤੁਸੀਂ ਜਿੰਨਾ ਚਾਹੋ ਓਨੇ ਆਕਰਸ਼ਕ ਅਤੇ ਵਾਸਤਵਿਕ ਬਣ ਸਕਦੇ ਹੋ।

ਸ਼ਰਮਾਉਂਦੇ ਅਤੇ ਮੁਸਕੁਰਾਉਂਦੇ ਹੋਏ ਇੱਕ ਔਰਤ ਦਾ whatsapp ਸਟਿੱਕਰ
whatsapp ਵਿੱਚ ਗੁਲਾਬੀ ਰੰਗ ਦੇ ਦੋ ਦਿਲ ਦਿਖਾਉਂਦਾ ਹੋਇਆ ਓਵਰਲੇ ਟੈਕਸਟ ਫੀਚਰ
 whatsapp ਵਿੱਚ ਵੌਇਸ ਨੋਟ ਫੀਚਰ ਦੀ ਉਦਾਹਰਨ
ਉਹ ਬਹੁਤ ਵੱਡਾ ਹੋ ਗਿਆ ਹੈ ਦਰਸਾਉਂਦਾ ਹੋਇਆ whatsapp ਵਿੱਚ ਟੈਕਸਟ ਬਬਲ
ਤੁਸੀਂ whatsapp ਵਿੱਚ ਕਿਸ ਤਰ੍ਹਾਂ ਦੀਆਂ ਤਸਵੀਰਾਂ ਭੇਜ ਸਕਦੇ ਹੋ ਉਸ ਦੀ ਉਦਾਹਰਨ ਦੇ ਰੂਪ ਵਿੱਚ ਮੁਸਕੁਰਾਉਂਦੇ ਹੋਏ ਸੇਬ ਖਾਂਦਾ ਹੋਇਆ ਇੱਕ ਨੌਜਵਾਨ ਮੁੰਡਾ

ਆਪਣੇ ਹਰ ਦਿਨ ਨੂੰ ਸਾਂਝਾ ਕਰੋ

ਸਟਿੱਕਰ, ਅਵਤਾਰ, GIF ਅਤੇ ਓਵਰਲੇ ਟੈਕਸਟ ਨਾਲ, ਤੁਹਾਡੇ ਕੋਲ ਆਪਣੇ ਆਪ ਨੂੰ ਦਰਸਾਉਣ, ਕ੍ਰੀਏਟਿਵ ਬਣਨ ਅਤੇ ਆਪਣੀ ਵਾਸਤਵਿਕ ਸਖਸ਼ੀਅਤ ਨੂੰ ਸਾਂਝਾ ਕਰਨ ਲਈ ਸਾਰੇ ਵਿਕਲਪ ਆਸਾਨੀ ਨਾਲ ਉਪਲਬਧ ਹੁੰਦੇ ਹਨ।

ਦੋਸਤਾਂ ਅਤੇ ਪਰਿਵਾਰ ਨਾਲ ਕਨੈਕਟ ਕਰੋ

ਹਰ ਉਸ ਵਿਅਕਤੀ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਨੂੰ ਲੂਪ ਵਿੱਚ ਰੱਖੋ ਅਤੇ ਉਨ੍ਹਾਂ ਨੂੰ ਉਸ ਸਮੇਂ ਆਪਣੇ ਸਟੇਟਸ ਵਿੱਚ ਮੈਂਸ਼ਨ ਕਰੋ ਜਦੋਂ ਤੁਹਾਡੇ ਕੋਲ ਕੁਝ ਅਜਿਹਾ ਹੁੰਦਾ ਹੈ, ਜਿਹੜਾ ਤੁਸੀਂ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਹੋ। ਉਹ ਇਸਨੂੰ ਲਾਈਕ ਕਰ ਸਕਦੇ ਹਨ ਅਤੇ ਗੱਲਬਾਤ ਸ਼ੁਰੂ ਕਰਨ ਲਈ ਇਸ 'ਤੇ ਜਵਾਬ ਦੇ ਸਕਦੇ ਹਨ।

whatsapp 'ਤੇ ਵਰਤੋਂਕਾਰਾਂ ਦੀਆਂ ਤਿੰਨ ਤਸਵੀਰਾਂ ਜੋ ਇਹ ਦਿਖਾਉਂਦੀਆਂ ਹਨ ਕਿ ਤੁਸੀਂ ਆਪਣੇ ਸਟੇਟਸ ਵਿੱਚ ਲੋਕਾਂ ਦਾ ਜ਼ਿਕਰ ਕਿਵੇਂ ਕਰ ਸਕਦੇ ਹੋ
ਐਪ ਵਿੱਚ ਦਿਖਾਏ ਦੇਣ ਵਾਲੇ ਹਰੇ ਰੰਗ ਦੇ whatsapp ਦਿਲ
ਉਦਾਹਰਨ ਵਜੋਂ ਵਾਈਨ ਦਾ ਗਲਾਸ ਫੜ੍ਹੇ ਹੋਏ ਔਰਤ ਦਾ whatsapp ਸਟਿੱਕਰ
 whatsapp 'ਤੇ ਹਰੇ ਰੰਗ ਦੇ ਦਿਲ ਫੀਚਰ ਨੂੰ ਦਰਸਾਉਂਦਾ ਹੋਇਆ ਜਵਾਬ ਦਿਓ ਫੀਚਰ
ਦੋਸਤਾਂ ਅਤੇ ਪਰਿਵਾਰ ਨਾਲ ਕਨੈਕਟ ਕਰਨ ਲਈ whatsapp ਦੀ ਵਰਤੋਂ ਕਰਦੇ ਹੋਏ ਸਮੁੰਦਰੀ ਕਿਨਾਰੇ 'ਤੇ ਦੋ ਦੋਸਤ ਹੱਸ ਰਹੇ ਹਨ
whatsapp 'ਤੇ ਸਿਰਫ਼ ਕੁਝ ਲੋਕਾਂ ਨਾਲ ਸਟੇਟਸ ਕਿਵੇਂ ਸਾਂਝਾ ਕਰਨ ਹੈ ਇਸ ਦੀ ਉਦਾਹਰਨ
whatsapp 'ਤੇ ਟੈਕਸਟ ਬਬਲ ਜੋ ਇਹ ਦਰਸਾਉਂਦਾ ਹੈ ਕਿ ਕੰਟਰੋਲ ਅਤੇ ਪਰਦੇਦਾਰੀ ਫੀਚਰ ਦਿਖਾਉਣੇ ਸਾਡੀ ਆਪਸੀ ਗੱਲ ਹੈ
whatsapp ਸਟੇਟਸ ਦੀ ਵਰਤੋਂ ਕਰਦੇ ਹੋਏ ਫ਼ੋਨ ਵੱਲ ਦੇਖਦੇ ਹੋਏ ਔਰਤ ਮੁਸਕਰਾ ਰਹੀ ਹੈ

ਕੰਟਰੋਲ ਆਪਣੇ ਕੋਲ ਰੱਖੋ

ਤੁਹਾਡਾ ਸਟੇਟਸ ਤੁਹਾਡੇ ਜਜ਼ਬਾਤ ਸਾਂਝੇ ਕਰਨ ਲਈ ਹੈ। ਜਦੋਂ ਤੁਸੀਂ ਪੋਸਟ ਕਰਦੇ ਹੋ, ਤਾਂ ਤੁਸੀਂ ਫ਼ੈਸਲਾ ਕਰਦੇ ਹੋ ਕਿ ਇਸ ਨੂੰ ਕੌਣ ਦੇਖ ਸਕਦਾ ਹੈ, ਇਸ ਲਈ ਤੁਸੀਂ ਪਰਦੇ ਦੇ ਪਿੱਛੇ ਦੇ ਦ੍ਰਿਸ਼ਾਂ ਨੂੰ ਸਕੂਨ ਨਾਲ ਸਾਂਝਾ ਕਰ ਸਕਦੇ ਹੋ।

ਕੀ ਹੋਰ ਮਦਦ ਦੀ ਜਰੂਰਤ ਹੈ?

ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
WhatsApp ਸਟੇਟਸ ਕੀ ਹੈ ਅਤੇ ਇਸ ਦੀ ਵਰਤੋਂ ਕਿਵੇਂ ਕਰਨੀ ਹੈ?
ਸਟੇਟਸ ਦੀ ਪਰਦੇਦਾਰੀ ਬਾਰੇ
ਸਟੇਟਸ ਨੂੰ ਕਿਵੇਂ ਮਿਟਾਉਣਾ ਹੈ
ਸਟੇਟਸ ਮੈਂਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
ਡਾਉਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਉਨਲੋਡ ਕਰੋ

ਅਸੀਂ ਕੀ ਕਰਦੇ ਹਾਂ

  • ਫ਼ੀਚਰ
  • ਬਲੌਗ
  • ਸੁਰੱਖਿਆ
  • ਕਾਰੋਬਾਰ ਲਈ

ਅਸੀਂ ਕੌਣ ਹਾਂ

  • ਸਾਡੇ ਬਾਰੇ
  • ਕੈਰੀਅਰ
  • ਬ੍ਰਾਂਡ ਸੈਂਟਰ
  • ਗੋਪਨੀਯਤਾ

WhatsApp ਦੀ ਵਰਤੋ

  • ਮੋਬਾਈਲ
  • ਡੈਸਕਟਾਪ
  • ਟੈਬਲੇਟ
  • WhatsApp Web

ਕੀ ਮਦਦ ਚਾਹੀਦੀ ਹੈ?

  • ਸਾਡੇ ਨਾਲ ਸੰਪਰਕ ਕਰੋ
  • ਮਦਦ ਕੇਂਦਰ
  • ਐਪਸ
  • ਸੁਰੱਖਿਆ ਸਲਾਹ
ਡਾਉਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ
  • ਪੰਜਾਬੀ
  • मराठी
  • हिन्दी
  • বাংলা
  • ગુજરાતી
  • தமிழ்
  • తెలుగు
  • ಕನ್ನಡ
  • മലയാളം
  • اردو
  • العربية
  • فارسی
  • Afrikaans
  • azərbaycan
  • Bahasa Indonesia
  • català
  • čeština
  • dansk
  • Deutsch
  • eesti
  • English
  • español
  • Filipino
  • français
  • Gaeilge
  • hrvatski
  • italiano
  • Kiswahili
  • latviešu
  • lietuvių
  • magyar
  • Melayu
  • Nederlands
  • norsk bokmål
  • o‘zbek
  • polski
  • Português (Brasil)
  • Português (Portugal)
  • română
  • shqip
  • slovenčina
  • slovenščina
  • suomi
  • svenska
  • Tiếng Việt
  • Türkçe
  • Ελληνικά
  • български
  • қазақ тілі
  • македонски
  • русский
  • српски
  • українська
  • עברית
  • ไทย
  • 한국어
  • 日本語
  • 简体中文
  • 繁體中文(台灣)
  • 繁體中文(香港)